ਮੱਕੇ ਜਾਣਾ ਤੇ ਮਜੌਰਾਂ ਨੂੰ ਕੀ ਪੁਛਣਾ

- (ਜਦ ਆਪ ਹੀ ਵੱਡਿਆਂ ਨੂੰ ਮਿਲ ਮਿਲਾਕੇ ਕੰਮ ਕੱਢਣਾ ਹੈ,ਤਦ ਵਿਚੋਲਿਆਂ ਦੀ ਕੀ ਲੋੜ)

ਸਰਦਾਰ ਜੀ, ਗੱਲ ਤਾਂ ਲੱਖ ਰੁਪਏ ਦੀ ਕਹੀ ਜੇ ਅਖੇ ਜੇ 'ਮੱਕੇ ਜਾਣਾ ਤੇ ਮਜੌਰਾਂ ਨੂੰ ਕੀ ਪੁਛਣਾ ? ਜਦ ਕੰਮ ਆਪ ਹੀ ਕਰਨਾ ਹੈ, ਤਾਂ ਕਿਸੇ ਦੇ ਦਖ਼ਲ ਦੀ ਕੀ ਲੋੜ ?

ਸ਼ੇਅਰ ਕਰੋ

📝 ਸੋਧ ਲਈ ਭੇਜੋ