ਮਲਾਹ ਦਾ ਹੁੱਕਾ ਸੁੱਕਾ

- (ਹੁੰਦੇ ਸੁੰਦੇ ਵੀ ਥੁੜ੍ਹ ਹੋਣੀ ਜਾਂ ਦੱਸਣੀ)

ਸ਼ਾਹ ਜੀ, ਜੇ ਤੁਸਾਂ ਮਲਾਹਾਂ ਦੇ ਵੀ ਹੁੱਕਾ ਸੁੱਕਾ ਹੀ ਰਿਹਾ, ਤਾਂ ਅਸੀਂ ਗ਼ਰੀਬ ਕਿੱਥੇ ਜਾਵਾਂਗੇ ? ਭਰਿਆਂ ਭਾਂਡਿਆਂ ਦੀ ਤਾਂ ਘਰੋੜੀ ਵੀ ਨਹੀਂ ਮਾਣ ?

ਸ਼ੇਅਰ ਕਰੋ

📝 ਸੋਧ ਲਈ ਭੇਜੋ