ਮਾਮੇ ਦੀ ਕੰਨੀ ਬੀਰ ਬਲੀਆਂ, ਭਣੇਵਾਂ ਆਕੜਿਆ ਫਿਰੇ

- (ਜਦ ਕੋਈ ਆਪਣੇ ਸਾਕ ਸੰਗ ਦੇ ਧਨ ਪਿੱਛੇ ਸ਼ੇਖੀਆਂ ਮਾਰਦਾ ਰਹੇ)

ਕਿਰਪਾ ਸਿੰਘ- ਪੈਸੇ ਜੋ ਬਗਾਨੇ ਲੱਗੇ । ਬੇਲ ਸਿੰਘ-ਤੇਰੇ ਲੱਗੇ ਹੋਣੇ ਨੇ ? ਮਾਮੇ ਕੰਨੀ ਬੀਰ ਬਲੀਆਂ ਤੇ ਭਣੇਵਾਂ ਆਕੜਿਆ ਫਿਰੇ। ਅਸੀਂ ਪੀਨੇ ਹਾਂ ਤੇ ਪਲਾਵਾਂਗੇ ਵੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ