ਮਾਮੇ ਵੰਝਲੀ ਵਜਾਈ ਤੇ ਮੁੰਡਿਆਂ ਖੇਡ ਗਵਾਈ

- (ਕਿਸੇ ਵਾਧੂ ਸੁਆਦ ਜਾਂ ਲਾਲਚ ਵਿੱਚ ਫਸ ਕੇ ਆਪਣੇ ਕੰਮ ਵਿਚ ਵਿਘਨ ਪਾਣਾ)

ਤੁਸੀਂ ਆਪਣਾ ਕੰਮ ਕਰੋ, ਦੂਜਿਆਂ ਦੀਆਂ ਵਾਧੂ ਗੱਲਾਂ ਵੱਲ ਧਿਆਨ ਨਾ ਦਿਉ। ਉਹ ਨਾ ਹੋਵੇ ਪਈ ‘ਮਾਮੇ ਵੰਝਲੀ ਵਜਾਈ ਤੇ ਮੁੰਡਿਆਂ ਖੇਡ ਗਵਾਈ' ਵਾਲੀ ਗੱਲ ਹੀ ਹੋ ਜਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ