ਮਨ ਆਪਣੇ ਨੂੰ ਪੁੱਛ ਕੇ ਕੀਜੇ ਕੁਲ ਦੀ ਰੀਤ

- (ਸਮਾਜ ਦੀ ਰੀਤੀ ਨਿਬਾਹੁਣ ਤੋਂ ਪਹਿਲਾਂ ਆਪਣੇ ਮਨ ਨੂੰ ਪੁਛ ਲੈਣਾ ਚਾਹੀਦਾ ਹੈ ਕਿ ਉਹ ਮੰਨਦਾ ਹੈ ਕਿ ਨਹੀਂ)

ਇਹ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਮਨ ਨਾਲ ਵਿਚਾਰ ਕਰਨੀ ਜ਼ਰੂਰੀ ਸੀ। ਸਿਆਣਿਆਂ ਦਾ ਕਥਨ ਹੈ, ‘ਮਨ ਆਪਣੇ ਨੂੰ ਪੁੱਛ ਕੇ ਕੀਜੇ ਕੁਲ ਦੀ ਰੀਤ' ਹੁਣ ਕੀ ਹੋ ਸਕਦਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ