ਮਨ ਭਾਉਂਦਾ ਖਾਈਏ, ਤੇ ਜਗ ਭਾਉਂਦਾ ਲਾਈਏ

- (ਖਾਈਏ ਤਾਂ ਉਹ ਚੀਜ਼ ਜੋ ਚਿੱਤ ਕਰੇ, ਪਰ ਕਰੀਏ ਉਹ ਜਿਸਨੂੰ ਜਹਾਨ ਚੰਗਾ ਆਖੇ)

ਗੱਲ ਅਸਲ ਵਿਚ ਇਹ ਹੈ ਰਤਨ । ਸਿਆਣੇ ਆਂਹਦੇ ਹੁੰਦੇ ਨੇ ਮਨ ਭਾਉਂਦਾ ਖਾਈਏ, ਤੇ ਜਗ ਭਾਉਂਦਾ ਹੰਢਾਈਏ । ਤੂੰਹੀਓਂ ਸੋਚ ਹੁਣ ਮੇਰੀ ਉਮਰ ਏ ਵਿਆਹ ਕਰਾਨ ਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ