ਮਨ ਦੇ ਲੱਡੂਆਂ ਨਾਲ ਭੁੱਖ ਨਹੀਂ ਜਾਂਦੀ

- (ਫੋਕੀਆਂ ਵਿਚਾਰਾਂ ਨਾਲ ਕੰਮ ਰਾਸ ਨਹੀਂ ਹੁੰਦੇ, ਮਿਹਨਤ ਕਰਨੀ ਪੈਂਦੀ ਹੈ)

ਬਿਨਾਂ ਹਿੰਮਤ ਅਤੇ ਕਰੜੀ ਮਿਹਨਤ ਕੋਈ ਖਾਸ ਲਾਭ ਨਹੀਂ ਹੋਣਾ। 'ਮਨ ਦੇ ਲੱਡੂਆਂ ਨਾਲ ਭੁੱਖ ਨਹੀਂ ਮਿਟਦੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ