ਮਨ ਹਰਾਮੀ ਹੁਜਤਾਂ ਢੇਰ

- (ਜਦ ਕਿਸੇ ਦਾ ਕੰਮ ਕਰਨ ਨੂੰ ਜੀ ਨਾ ਕਰੇ ਤੇ ਮੁਫ਼ਤ ਦੇ ਬਹਾਨੇ ਬਣਾਈ ਜਾਵੇ)

ਕਿਰਪਾ ਸ਼ਾਹ- ਇਹ ਕਾਹਦੀ ਭਾਰੀ ਏ। 'ਮਨ ਹਰਾਮੀ ਤੇ ਹੁਜਤਾਂ ਢੇਰ।' ਬਾਂਕਾ ਬਣ ਬੈਠਾ ਏ ਲਾਹੌਰ ਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ