ਮਨ ਹੋਵੇ ਚੰਗਾ, ਤਦ ਕਾਠੜੇ ਵਿਚ ਗੰਗਾ

- (ਮਨ ਦੇ ਪਵਿੱਤਰ ਹੋਣ ਨਾਲ ਸਾਰੇ ਤੀਰਥਾਂ ਦਾ ਮਹਾਤਮ ਘਰ ਵਿਚ ਹੀ ਮਿਲ ਜਾਂਦਾ ਹੈ)

ਤੀਰਥਾਂ ਉੱਤੇ ਉਹ ਜਾਣ ਜੋ ਪਾਪ ਕਮਾਉਣ। ਅਸੀਂ ਤਾਂ ਸਮਝਦੇ ਹਾਂ ਕਿ ਮਨ ਹੋਵੇ ਚੰਗਾ ਤਾਂ ਕਾਠੜੇ ਵਿਚ ਗੰਗਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ