ਮਨ ਮੰਗੇ ਪਾਤਸ਼ਾਹੀਆਂ ਮੈਂ ਕਿਥੋਂ ਕੱਢਾਂ

- (ਆਪਣੀ ਵਿੱਤ ਤੋਂ ਪਰੇ ਜਦ ਕੋਈ ਮਨ ਦੀਆਂ ਚਟਲਾਸਾਂ ਪੂਰੀਆਂ ਨਾ ਕਰ ਸਕੇ ਤਾਂ ਅੱਕ ਕੇ ਕਹੀਦਾ ਹੈ)

ਮਾਂ- ਬੱਚਾ ! ਜੋ ਕੁਝ ਮੇਰੇ ਕੋਲ ਹੈ ਤੇਰਾ ਹੈ, ਇਸ ਤੋਂ ਵੱਧ ਮੇਰੀ ਵਿੱਤ ਨਹੀਂ। ਜੇ 'ਮਨ ਮੰਗੇ ਪਾਤਸ਼ਾਹੀਆਂ ਤਾਂ ਮੈਂ ਕਿਥੋਂ ਕੱਢਾਂ' ?

ਸ਼ੇਅਰ ਕਰੋ

📝 ਸੋਧ ਲਈ ਭੇਜੋ