ਮਣ ਮਾਣੀ ਨੂੰ ਗਾਲੇ ਤੇ ਮਣ ਮਾਣੀ ਨੂੰ ਤਾਰੇ

- (ਜਦ ਕਿਸੇ ਦੀ ਮਜ਼ੂਰੀ ਤਾਂ ਦਿੱਤੀ ਜਾਵੇ, ਪਰ ਮਾਮੂਲੀ ਕਸਰ ਪਿੱਛੇ ਮਾਲਕ ਦੀ ਸੋਭਾ ਨੂੰ ਸੱਟ ਮਾਰੀ ਜਾਵੇ)

ਠੇਕੇਦਾਰ -ਮੁਨਸ਼ੀ ਜੀ, ਕਿਸੇ ਨੂੰ ਮਜ਼ਦੂਰੀ ਦੇਣ ਵੇਲੇ ਨਰਾਜ਼ ਨਾ ਕੀਤਾ ਕਰੋ, ਅਖੇ 'ਮਣ ਮਾਣੀ ਨੂੰ ਗਾਲੇ ਤੇ ਮਣ ਮਾਣੀ ਨੂੰ ਤਾਰੇ।' ਥੋੜਾ ਜਿੰਨੀ ਕੰਜੂਸੀ ਨਾਲ ਸਾਡਾ ਕੀ ਵਧ ਚਲਿਆ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ