ਮਨ ਮਿਲੇ ਦਾ ਮੇਲਾ ਤੇ ਚਿਤ ਮਿਲੇ ਦਾ ਚੇਲਾ

- (ਮਿਲਦੇ ਜੁਲਦੇ ਸੁਭਾਵਾਂ ਵਾਲੇ ਹੀ ਮਿੱਤਰ ਬਣਦੇ ਹਨ)

ਮਿਲਦੇ ਜੁਲਦੇ ਖਿਆਲਾਂ ਵਾਲੇ ਹੀ ਆਪਸ ਵਿੱਚ ਪਿਆਰ ਪਾ ਸਕਦੇ ਹਨ । ਸਿਆਣਿਆਂ ਦਾ ਅਖਾਣ ਹੈ 'ਮਨ ਮਿਲੇ ਦਾ ਮੇਲਾ ਤੇ ਚਿਤ ਮਿਲੇ ਦਾ ਚੇਲਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ