ਮਣ ਵਿਕੇ ਕਿ ਮਾਣੀ, ਕਣਕ ਜਵਾਈਆਂ ਖਾਣੀਂ

- (ਜਦ ਕਿਸੇ ਦੀ ਲੱਥੀ ਚੜ੍ਹੀ ਦੀ ਪਰਵਾਹ ਨਾ ਹੋਵੇ ਤੇ ਆਪਣੀ ਹੀ ਗਰਜ਼ ਮੁੱਖ ਹੋਵੇ)

ਤੇਰਾ ਤਾਂ ਉਹ ਹਾਲ ਹੈ। ਅਖੇ 'ਮਣ ਵਿਕੇ ਕਿ ਮਾਣੀ, ਕਣਕ ਜਵਾਈਆਂ ਖਾਣੀਂ।' ਮੇਰੀ ਗ਼ਰੀਬੀ ਦਾ ਤਾਂ ਤੈਨੂੰ ਕੋਈ ਖਿਆਲ ਹੀ ਨਹੀਂ । ਬਸ ਆਪਣੀਆਂ ਲੋੜਾਂ ਦੀ ਰੱਟ ਹੀ ਲਗਾਈ ਰਖਨਾ ਏਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ