ਮਨਾਇਆ ਮਿੱਤਰ ਦੂਣਾ ਵੈਰੀ

- (ਜਿਸ ਨਾਲ ਲੜਾਈ ਮਗਰੋਂ ਸੁਲਾਹ ਹੋ ਜਾਵੇ ਉਸ ਪਾਸੋਂ ਦਿਲ ਨੂੰ ਖਤਰਾ ਰਹਿੰਦਾ ਹੈ)

ਰੁੱਸੇ ਮਿੱਤਰ ਪਾਸੋਂ ਭੈ ਤਾਂ ਜ਼ਰੂਰ ਰਹਿੰਦਾ ਹੈ । ਬਚ ਕੇ ਰਹੀਏ ਤਾਂ ਚੰਗਾ ਹੈ । ਆਖਦੇ ਹਨ 'ਮਨਾਇਆ ਮਿੱਤਰ ਦੂਣਾ ਵੈਰੀ'।

ਸ਼ੇਅਰ ਕਰੋ

📝 ਸੋਧ ਲਈ ਭੇਜੋ