ਮੰਦਾ ਢੱਗਾ ਸਭੇ ਰੋਗ

- (ਕਮਜ਼ੋਰ ਮਨੁੱਖ ਨੂੰ ਸਾਰੇ ਰੋਗ ਆ ਚੰਬੜਦੇ ਹਨ)

ਕਿਸੇ ਕਿਸੇ ਸ਼ਹਿਰ ਨਲਕਿਆਂ ਦਾ ਸਾਫ ਪਾਣੀ ਹੈ। ਨਹੀਂ ਤਾਂ ਖੂਹਾਂ ਦਾ ਪਾਣੀ ਭੀ ਸ਼ਹਿਰਾਂ ਦਾ ਸਾਫ ਨਹੀਂ । ਬਸ ਫੇਰ 'ਮੰਦਾ ਢੱਗਾ ਸਭੇ ਰੋਗ' ਅੰਦਰੋਂ ਤਾਕਤ ਘਟ ਗਈ ਤੇ ਬਾਹਰੋਂ ਬੀਮਾਰੀਆਂ ਹੌਲੇ ਕੀਤੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ