ਮੰਦਾ ਹਾਲ ਤੇ ਬਾਂਕੇ ਦਿਹਾੜੇ

- (ਜਦ ਕਿਸੇ ਦਾ ਹਾਲ ਚਾਲ ਅਤੀ ਮਾੜਾ ਹੋਵੇ)

ਲਾਲ ਚੰਦ- ਹੁਣੇ ਏਥੇ ਹੀ ਪੁੱਛ ਲੈਨੇ ਆਂ। ਦੱਸ ਜਸੋ ਤੇਰੇ ਪਿਉ ਦਾ ਕੀ ਹਾਲ ਏ ? ਜਸੋ- ਮੰਦਾ ਹਾਲ ਤੇ ਬਾਂਕੇ ਦਿਹਾੜੇ । ਖਬਰੇ ਮੇਰੇ ਚਲੇ ਆਉਣ ਤੇ ਪਿੱਛੋਂ ਕੀ ਵਰਤੀ ਏ ਉਹਦੇ ਨਾਲ।

ਸ਼ੇਅਰ ਕਰੋ

📝 ਸੋਧ ਲਈ ਭੇਜੋ