ਮੰਗਲ ਬੁਧ ਨਾ ਜਾਈਏ ਪਹਾੜ, ਜਿਤੀ ਬਾਜੀ ਆਈਏ ਹਾਰ

- (ਲੋਕਾਂ ਵਿਚ ਇਹ ਵਹਿਮ ਕਿ ਹੈ ਕਿ ਜੇ ਮੰਗਲ ਜਾਂ ਬੁੱਧਵਾਰ ਨੂੰ ਪਹਾੜਾਂ ਦਾ ਸਫਰ ਸ਼ੁਰੂ ਕਰੀਏ ਤਾਂ ਕੰਮ ਰਾਸ ਨਹੀਂ ਹੁੰਦਾ)

ਨਾ ਭਾਈ ਨਾ, ਮੰਗਲਵਾਰ ਨਹੀਂ ਜਾਣਾ ਸ਼ਿਮਲੇ । ਸਿਆਣੇ ਆਖਦੇ ਹਨ- 'ਮੰਗਲ ਬੁੱਧ ਨ ਜਾਈਏ ਪਹਾੜ ਜਿਤੀ ਬਾਜੀ ਆਈਏ ਹਾਰ’ ।

ਸ਼ੇਅਰ ਕਰੋ

📝 ਸੋਧ ਲਈ ਭੇਜੋ