ਮੰਗਣ ਗਏ ਸੋ ਮਰ ਰਹੇ, ਮਰਕੇ ਮੰਗਣ ਜਾ

- (ਭੁੱਖਾ ਮਰ ਜਾਣਾ ਮੰਗਣ ਨਾਲੋਂ ਚੰਗਾ ਹੈ)

ਹੀਰ-ਨੀ ਬੀਬੀ ਸਹਿਤੀਏ, ਪਰ੍ਹਾਂ ਜਾਣ ਦੇਹ, ਜਿਨ੍ਹਾਂ ਨੇ ਅਗੋਂ ਈ ਦੁਨੀਆਂ ਦੇ ਸਿਰ ਤੇ ਲੱਤ ਮਾਰੀ ਹੋਵੇ, ਉਨ੍ਹਾਂ ਜੋਗੀਆਂ ਰੋਗੀਆਂ ਨੂੰ ਹੋਰ ਕੀ ਸਤਾਣਾ । ਅਖੇ ‘ਮੰਗਣ ਗਏ ਸੋ ਮਰ ਗਏ ਮੰਗਣ ਮੂਲ ਨਾ ਜਾ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ