ਮੰਗੇ ਹਰੜ ਤੇ ਦਏ ਬਹੇੜ

- (ਆਸ ਕੁਝ ਹੋਵੇ ਤੇ ਮਿਲੇ ਕੁਝ ਹੋਰ)

ਮੈਨੂੰ ਤਾਂ ਸਮਝ ਹੀ ਨਹੀਂ ਲਗਦੀ ਉਸ ਦੇ ਸੁਭਾਵ ਦੀ । ਮੇਰਾ ਤਾਂ ਖਿਆਲ ਸੀ ਉਹ ਮੇਰੀ ਗਰਜ਼ ਪੂਰੀ ਕਰੇਗਾ ਪਰ ਉਸ ਉਲਟਾ ਮੈਨੂੰ ਵਖ਼ਤ ਵਿੱਚ ਪਾ ਦਿੱਤਾ। 'ਮੰਗੀ ਹਰੜ ਤੇ ਦਏ ਬਹੇੜ' ਵਾਲੀ ਗੱਲ ਹੋਈ ਮੇਰੇ ਨਾਲ।

ਸ਼ੇਅਰ ਕਰੋ

📝 ਸੋਧ ਲਈ ਭੇਜੋ