ਮੰਗੀ ਸੀ ਚੜ੍ਹਨ ਨੂੰ ਮਿਲ ਗਈ ਚੁੱਕਣ ਨੂੰ

- (ਜਦ ਕੋਈ ਕੰਮ ਕੀਤਾ ਤਾਂ ਜਾਵੇ ਲਾਭ ਲਈ ਪਰ ਉਲਟਾ ਘਾਟਾ ਪਵੇ)

ਵਿਆਹ ਕੀਤਾ ਸੀ ਬਈ ਘਰ ਵਿੱਚ ਸੁਖ ਹੋਵੇਗਾ, ਉਜਾੜਾ ਘਟੇਗਾ ਪਰ ਉਲਟਾ ਦੂਣਾ ਖਰਚ ਪੈ ਗਿਆ। ਸਾਡਾ ਤਾਂ ਉਹ ਹਾਲ ਹੋਇਆ ਅਖੇ ਮੰਗੀ ਸੀ ਚੜ੍ਹਨ ਨੂੰ ਮਿਲ ਗਈ ਚੁੱਕਣ ਨੂੰ।

ਸ਼ੇਅਰ ਕਰੋ

📝 ਸੋਧ ਲਈ ਭੇਜੋ