ਮਨਿ ਜੀਤੈ ਜਗੁ ਜੀਤ

- (ਜਿਸ ਨੇ ਮਨ ਨੂੰ ਜਿੱਤ ਲਿਆ ਹੈ, ਉਸਨੇ ਮਾਨੋ ਸੰਸਾਰ ਨੂੰ ਜਿੱਤ ਲਿਆ ਹੈ)

ਸਭ ਤੋਂ ਕੀਮਤੀ ਤੇ ਮੁਬਾਰਕ ਜੰਗ ਉਹ ਹੈ, ਜੋ ਆਪਣੀਆਂ ਨਿੱਜੀ ਕਮਜ਼ੋਰੀਆਂ ਵਿਰੁੱਧ ਲੜੀ ਜਾਵੇ। 'ਮਨ ਜੀਤੈ ਜਗੁ ਜੀਤ' ਦਾ ਗੁਰਵਾਕ ਸੱਚ ਹੀ ਤਾਂ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ