ਮਾਣੀ ਨਹੀਂ, ਚਾਰ ਟੋਪੈ

- (ਵਾਧੂ ਬੇਅਰਥ ਝਗੜਾ, ਜਿਸ ਦਾ ਸਿੱਟਾ ਕੁਝ ਨਾ ਨਿਕਲੇ)

ਝਗੜਾ ਨਾ ਕਰੋ । ਹੌਲੇ ਠੰਢੇ ਜਿਗਰੇ ਨਾਲ ਸਾਰੀ ਗੱਲ ਵਿਚਾਰ ਲਵੋ। ਕਿਤੇ ‘ਮਾਣੀ ਨਹੀਂ, ਚਾਰ ਟੋਪੇ' ਵਾਲੀ ਗੱਲ ਹੀ ਨਾ ਹੋਵੇ । ਆਖ਼ਰ ਵਿਚੋਂ ਗੱਲ ਤਾਂ ਕੁਝ ਵੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ