ਮੰਝ ਪਾਂਜੇ ਤੇ ਘਰ ਆਂਜੇ, ਗਾਂ ਤੀਜੇ ਤਾਂ ਡੂਮਾ ਦੀ ਜੈ

- (ਮੰਝ ਪੰਜਵੇਂ ਸੂਏ ਬਹੁਤਾ ਦੁੱਧ ਦੇਂਦੀ ਹੈ ਤੇ ਗਾਂ ਤੀਜੇ, ਅਜੇਹੀ ਹਾਲਤ ਵਿਚ ਮੰਝ ਜਾਂ ਗਾਂ ਨੂੰ ਖਰੀਦਣਾ ਲਾਭਵੰਦ ਹੈ)

ਓਏ ਮੁੰਡਿਆਂ ਤੂੰ ਚਲਿਆ ਤਾਂ ਹੈ ਪਸ਼ੂ ਖਰੀਦਣ । ਪਰ ਖਿਆਲ ਰੱਖੀਂ 'ਮੰਝ ਪਾਂਜੇ ਘਰ ਆਂਜੇ, ਗਾਂ ਤੀਜੇ ਤਾਂ ਡੂਮਾਂ ਦੀ ਜੈ' ਸੂਏ ਦੀ ਪੁੱਛ ਪੜਤਾਲ ਕਰਕੇ ਲਈਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ