ਮੰਝੀ ਘਰ ਵਰਿਆਮਾ ਘੋੜੇ ਘਰ ਸੁਲਤਾਨਾ

- (ਮੱਝਾਂ ਪਾਲਣੀਆਂ ਸੇਵਾ ਕਰਨ ਵਾਲਿਆਂ ਤੇ ਹਿੰਮਤੀਆਂ ਦਾ ਕੰਮ ਹੈ ਤੇ ਘੋੜੇ ਰੱਖਣੇ ਅਮੀਰਾਂ ਦਾ)

ਘੋੜੇ ਘੋੜੀਆਂ ਜਣਾ ਖਣਾ ਨਹੀਂ ਪਾਲ ਸਕਦਾ, ਇਹ ਰਾਠਾਂ ਅਮੀਰਾਂ ਦਾ ਕੰਮ ਹੈ। 'ਮੰਝੀ ਘਰ ਵਰਿਆਮਾ, ਘੋੜੇ ਘਰ ਸੁਲਤਾਨਾ' ਸਿਆਣਿਆਂ ਸੱਚ ਆਖਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ