ਮਨੁਖ ਪਰਖੀਏ ਵਸ ਪਿਆ, ਸੋਨਾ ਪਰਖੀਏ ਕਸ ਪਿਆ

- (ਸੋਨਾ ਤੇ ਮਨੁੱਖ ਅਜ਼ਮਾਇਸ਼ ਸਮੇਂ ਹੀ ਪਰਖਿਆ ਜਾ ਸਕਦਾ ਹੈ)

ਅਸੀਂ ਸਾਰੇ ਸਿਆਣੇ ਬਣੀ ਫਿਰਦੇ ਹਾਂ ਪਰ ਉਸਦੀ ਪਰਖ ਨਾ ਕਰ ਸਕੇ। ਵਾਹ ਜੋ ਨਹੀਂ ਸੀ ਪਿਆ । ਸਿਆਣਿਆਂ ਨੇ ਇਸੇ ਲਈ ਕਿਹਾ ਹੈ ਕਿ 'ਮਨੁਖ ਪਰਖੀਏ ਵਸ ਪਿਆ, ਸੋਨਾ ਪਰਖੀਏ ਕਸ ਪਿਆ'।

ਸ਼ੇਅਰ ਕਰੋ

📝 ਸੋਧ ਲਈ ਭੇਜੋ