ਮਾਪੇ ਚਾ ਮਰੇਨ, ਕਾਂ ਟੁੱਕਰ ਚਾ ਖੋਹੇਨ

- (ਮਾਪਿਆਂ ਦੇ ਮਰਨ ਪਿੱਛੋਂ ਬੱਚੇ ਦੀ ਬੜੀ ਦੁਰਦਿਸ਼ਾ ਹੁੰਦੀ ਹੈ)

ਰੱਬਾ, ਮਾਪੇ ਸਭ ਦੇ ਸਿਰ ਤੇ ਕਾਇਮ ਰਹਿਣ। 'ਮਾਪੇ ਚਾ ਮਰੇਨ, ਕਾਂ ਟੁੱਕਰ ਚਾ ਖੋਹੇਨ'। ਮਾਪੇ ਨਾ ਹੋਣ ਤਾਂ ਜਣਾ ਖਣਾ ਬੱਚੇ ਉਤੇ ਸਵਾਰ ਆ ਹੁੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ