ਮਾਪੇ ਸਹਿਕਣ ਪੁੱਤਰਾਂ ਨੂੰ ਤੇ ਪੁੱਤਰ ਸਹਿਕਨ ਟੁਕਰਾਂ ਨੂੰ

- (ਜਦ ਕਿਸੇ ਦੇ ਘਰ ਔਲਾਦ ਹੋਵੇ, ਪਰ ਰੋਟੀ ਨਾ ਹੋਵੇ)

ਮਲਾਹ ਹਾਂ...ਹਾਂ ! ਉਹ ਪਾਪੀ ਬੜੇ ਕਠੋਰ ਚਿਤ ਹੋਣਗੇ, ਜਿਨ੍ਹਾਂ ਨੇ ਤੇਰੇ ਜਿਹੇ ਮਲੂਕੜੇ ਤੇ ਯਤੀਮ ਨੂੰ ਦੁੱਖ ਦਿੱਤਾ 'ਦੇਖੋ ਜੀ' । ਵਾਹ ! ਵਾਹ ! ਮੌਲਾ ਤੇਰੀ ਸ਼ਾਨ ' ਮਾਪੇ ਸਹਿਕਣ ਪੁੱਤਰਾਂ ਨੂੰ ਤੇ ਪੁੱਤਰ ਸਹਿਕਣ ਟੁਕਰਾਂ ਨੂੰ।

ਸ਼ੇਅਰ ਕਰੋ

📝 ਸੋਧ ਲਈ ਭੇਜੋ