ਮਰ ਗਈ ਗੁੱਡੀ ਪਟੋਲਿਆਂ ਖੁਣੋਂ

- (ਕਿਸੇ ਕਮਜ਼ੋਰ ਪੁਰਸ਼ ਦਾ ਮਮੂਲੀ ਗੱਲ ਪਿੱਛੇ ਬਾਜ਼ੀ ਹਾਰ ਦੇਣਾ)

ਮਾਮਾ - ਨੱਥੂ ਬੜਾ ਆਲਸੀ ਮੁੰਡਾ ਹੈ, ਉਹ ਕਿਸੇ ਨਾ ਕਿਸੇ ਬਹਾਨੇ ਗੱਲ ਨੂੰ ਸਿਰੇ ਨਹੀਂ ਚਾੜ੍ਹਦਾ ਤੇ ਚੀਕਦਾ ਰਹਿੰਦਾ ਹੈ। ਉਸ ਦੀ ਤਾਂ ਉਹ ਗੱਲ ਹੈ ਅਖੇ ‘ਮਰ ਗਈ ਗੁੱਡੀ ਪਟੋਲਿਆਂ ਖੁਣੋਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ