ਮਰਨ ਲਗੀ ਤੇ ਸ਼ੁਕਰ ਸਾਹਮਣਾ

- (ਅਤ ਲਾਚਾਰੀ ਦੀ ਹਾਲਤ ਵਿਚ ਸ਼ਗਨ-ਅਪਸ਼ਗਨ ਨਹੀਂ ਵੇਖੇ ਜਾਂਦੇ)

ਅਖੇ 'ਮਰਨ ਲਗੀ ਤੇ ਸ਼ੁਕਰ ਸਾਹਮਣਾ' ਇਸ ਵੇਲੇ ਮੈਂ ਵਿਲੂੰ ਵਿਲੂੰ ਕਰਦੇ ਬੱਚਿਆਂ ਦਾ ਢਿੱਡ ਭਰਾਂ, ਕਿ ਇਹ ਵੇਖਾਂ ਲੋਕੀ ਮੇਰੇ ਕੰਮ ਨੂੰ ਸਲਾਹੁੰਦੇ ਹਨ ਕਿ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ