ਮਾਰਨ ਵਾਲੇ ਛੁਟ ਗਏ ਤੇ ਪਿਛਲੇ ਫੜੇ ਗਏ

- (ਦੋਸ਼ੀ ਛੁੱਟ ਜਾਣ ਤੇ ਨਿਰਦੋਸ਼ ਸਜ਼ਾ ਪਾ ਜਾਣ)

ਉਨ੍ਹਾਂ ਨੇ ਫੈਸਲਾ ਤਾਂ ਸੁਣਾ ਦਿੱਤਾ, ਪਰ ਗੱਲ ਉਹੋ ਹੋਈ ਅਖੇ 'ਮਾਰਨ ਵਾਲੇ ਛੁਟ ਗਏ ਤੇ ਪਿਛਲੇ ਫੜੇ ਗਏ।'

ਸ਼ੇਅਰ ਕਰੋ

📝 ਸੋਧ ਲਈ ਭੇਜੋ