ਮਰਦ ਦੀ ਮਾਇਆ ਤੇ ਬ੍ਰਿਛ ਦੀ ਛਾਇਆ ਉਹਦੇ ਨਾਲ ਹੀ ਜਾਂਦੀ ਹੈ

- (ਵੱਡੇ ਆਦਮੀ ਦੀ ਸ਼ਾਨ ਉਹਦੇ ਨਾਲ ਹੀ ਮਰ ਜਾਂਦੀ ਹੈ)

ਤੁਸਾਡੇ ਮਾਮਾ ਜੀ ਦੇ ਮਰਨ ਮਗਰੋਂ ਘਰ ਦੀ ਸਾਰੀ ਖੇਡ ਹੀ ਖ਼ਰਾਬ ਹੋ ਗਈ ਹੈ। ਸਿਆਣਿਆਂ ਨੇ ਸੱਚ ਕਿਹਾ ਹੈ ਕਿ 'ਮਰਦ ਦੀ ਮਾਇਆ ਤੇ ਬ੍ਰਿਛ ਦੀ ਛਾਇਆ' ਉਹਦੇ ਨਾਲ ਹੀ ਜਾਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ