ਮਰਦ ਤੇ ਘੋੜੇ ਨਾ ਹੋਵਨ ਬੁੱਢੇ ਜੇ ਮਿਲਣ ਖੁਰਾਕਾਂ

- (ਆਦਮੀ ਤੇ ਘੋੜੇ ਨੂੰ ਜੇ ਚੰਗੀ ਖੁਰਾਕ ਮਿਲਦੀ ਰਹੇ ਤਦ ਉਹ ਮਾੜਾ ਨਹੀਂ ਪੈਂਦਾ)

ਅੱਜ ਕੱਲ੍ਹ ਖੁਰਾਕਾਂ ਨਹੀਂ ਰਹੀਆਂ ਤੇ ਨਸਲ ਨਿਤਾਣੀ ਹੋ ਰਹੀ ਹੈ। 'ਮਰਦ ਤੇ ਘੋੜੇ ਨਾ ਹੋਵਨ ਬੁੱਢੇ ਜੇ ਮਿਲਣ ਖੁਰਾਕਾਂ" ਵਾਲੀ ਗੱਲ ਸਿਆਣਿਆਂ ਐਵੇਂ ਨਹੀਂ ਜੇ ਆਖੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ