ਮਰਦੀ ਦੇ ਮੂੰਹ ਘਿਉ ਲਾਇਆ ਮੇਰੀ ਘਿਉ ਖਾਂਦੜੀ ਮੋਈ

- (ਥੋੜਾ ਜਿਹਾ ਖਰਚ ਕਰਕੇ ਦੱਸੇ, ਕਿ ਮੈਂ ਬੜਾ ਕੁਝ ਕੀਤਾ ਹੈ)

ਸਾਡਾ ਜਜਮਾਨ ਬੜਾ ਓਪਰਾ ਜਿਹਾ ਬੰਦਾ ਹੈ । ਥੋੜਾ ਜਿਹਾ ਪੈਸਾ ਪੁੱਤ ਦੇ ਵਿਆਹ ਤੇ ਲਾਇਆ ਪਰ ਕਹੇ ਇਸ ਵਿਆਹ ਨੇ ਹੇਠਾਂ ਲਾਹ ਸੁੱਟਿਆ ਹੈ। ਉਸਦਾ ਤਾਂ ਇਹ ਹਾਲ ਹੈ ਕਿ ਅਖੇ “ਮਰਦੀ ਦੇ ਮੂੰਹ ਘਿਉ ਲਾਇਆ, ਮੇਰੀ ਘਿਉ ਖਾਂਦੜੀ ਮੋਈ।"

ਸ਼ੇਅਰ ਕਰੋ

📝 ਸੋਧ ਲਈ ਭੇਜੋ