ਮਰਦੀ ਮਰ ਗਈ ਪਰ ਚੋਚਲਿਆਂ ਤੋਂ ਨਾ ਰਹੀ

- (ਜਦ ਕੋਈ ਅਤੀ ਆਤੁਰ ਹੋਕੇ ਵੀ ਨਖਰੇ ਕਰਨ ਤੋਂ ਨਾ ਟਲੇ)

ਜੀਜਾ ਜੀ ! ਰਾਮੋ ਦੇ ਚੋਹਲਾਂ ਤੋਂ ਘਬਰਾਉਣਾ ਨਹੀਂ ਇਹ ਨਿੱਕੇ ਹੁੰਦਿਆਂ ਤੋਂ ਹੀ ਬਲਾ ਏ । ਇਸ ਨੇ ਨਖਰਿਆਂ ਤੋਂ ਮਰਦੇ ਦਮ ਤਕ ਨਹੀਂ ਜੇ ਟਲਣਾ । ਇਸਦਾ ਤਾਂ ਅਖੇ 'ਮਰਦੀ ਮਰ ਗਈ ਪਰ ਚੋਚਲਿਆਂ ਤੋਂ ਨਾ ਰਹੀ' ਵਾਲਾ ਹਾਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ