ਮਰੇ ਦਾ ਕੀ ਮਾਰਨਾ ?

- (ਕਿਸੇ ਦੇ ਵੱਸ ਆ ਜਾਣ ਤੇ ਉਸਨੂੰ ਵਧੀਕ ਦੁਖੀ ਨਹੀਂ ਕਰਨਾ ਚਾਹੀਦਾ)

ਮੇਰਾ ਮਨ ਤੇਰੇ ਹੀ ਵੱਸ ਹੈ, ਹੋਰ ਕਿਸੇ ਦੇ ਨਹੀਂ । ਜੇਕਰ ਤੂੰ ਇਸ ਵਿੱਚ ਕੁਝ ਸ਼ੱਕ ਕਰਦੀ ਹੈਂ ਤਾਂ ਮਾਨੋ ਕਾਮਦੇਵ ਦੇ ਬਾਣਾਂ ਕਰਕੇ ਮੈਂ ਮਾਰੇ ਹੋਇ ਨੂੰ ਫਿਰ ਕੀ ਮਾਰਨੀ ਹੈਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ