ਮਾਰੇ ਨਾਲੋਂ ਪਦਾਇਆ ਚੰਗਾ

- (ਥੋੜਾ ਡਰ ਪਾ ਕੇ ਕੰਮ ਕੱਢਣਾ ਬਹੁਤਾ ਦੁੱਖ ਦੇ ਕੇ ਕੰਮ ਕੱਢਣ ਨਾਲੋਂ ਚੰਗਾ ਹੈ)

ਮਹਾਰਾਜ ! ਤੁਸਾਡੇ ਰਾਜਦੂਤ ਨੇ ਵੈਰੀ ਨੂੰ ਅਜੇਹੇ ਰਾਹ ਪਾਇਆ ਕਿ ਉਹ ਹੁਣ ਸ਼ਰਨ ਮੰਗਦਾ ਹੈ। ਉਨ੍ਹਾਂ ਨੇ ਇਹੀ ਸੋਚਿਆ ਕਿ ਮਾਰੇ ਨਾਲੋਂ ਪਦਾਇਆ ਚੰਗਾ' ਸੋ ਇਹ ਬਲਾ ਤਾਂ ਗਲੋਂ ਲੱਥੀ ਸਮਝੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ