ਮਾਰੇ ਸਿਪਾਹੀ, ਨਾਂ ਸਰਦਾਰ ਦਾ

- (ਕੰਮ ਕੋਈ ਕਰੇ ਪਰ ਨਾਂ ਕਿਸੇ ਦਾ ਹੋਵੇ)

ਇਹ ਤਾਂ ਸਦਾ ਤੋਂ ਚਲਦਾ ਹੀ ਆਇਆ ਹੈ, ਵਡਿਆਈ ਤਾਂ ਭਾਈ ਆਗੂ ਦੀ ਹੀ ਹੁੰਦੀ ਹੈ। ਸਿਆਣਿਆਂ ਐਵੇਂ ਨਹੀਂ ਆਖਿਆ ਕਿ ਮਾਰੇ ਸਿਪਾਹੀ ਨਾਂ ਸਰਦਾਰ ਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ