ਮਰੇ ਤਾਂ ਸ਼ਹੀਦ, ਮਾਰੇ ਤਾਂ ਗ਼ਾਜ਼ੀ

- (ਧਰਮ-ਯੁੱਧ ਵਿਚ ਮਰਨਾ ਮਾਰਨਾ ਦੋਵੇਂ ਸ਼ਲਾਘਾ ਯੋਗ ਹਨ)

ਸੂਬੇਦਾਰ—ਜਵਾਨੋ, ਦੇਸ਼ ਦਾ ਪਿਆਰ ਤੁਸਾਡੇ ਪਾਸੋਂ ਬੜੀ ਕੁਰਬਾਨੀ ਮੰਗਦਾ ਹੈ । ਐਸ ਵੇਲੇ ਦੇ ‘ਮਰੇ ਤਾਂ ਸ਼ਹੀਦ, ਮਾਰੇ ਤਾ ਗ਼ਾਜ਼ੀ' ਬਣਾਂਗੇ। ਖੂਬ ਟੁੱਟਕੇ ਵੈਰੀ ਦਾ ਟਾਕਰਾ ਕਰਨਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ