ਮਾਰੀ ਅੱਖ ਤੇ ਫਰਕੇ ਗੋਡਾ

- (ਮਾਮੂਲੀ ਦੁੱਖ ਨੂੰ ਵੱਡਾ ਕਰਕੇ ਦਸਣਾ ਜਾਂ ਕਾਰਨ ਕੁਝ ਹੋਣਾ ਤੇ ਨਤੀਜਾ ਕੁਝ ਦਸਣਾ)

ਰਾਣੋ ਰਾਜ਼ੀ ਹੈ, ਪਰ ਉਹ ਦੁੱਖ ਦੀ ਕਾਹਲੀ ਹੈ, ਰਤਾ ਸਿਰਦਰਦੀ ਹੋਵੇ, ਤਦੇ ਕੋਠਾ ਸਿਰ ਤੇ ਚੁਕ ਲੈਂਦੀ ਹੈ। ਉਸ ਦਾ 'ਮਾਰੀ ਅੱਖ ਤੇ ਫਰਕੇ ਗੋਡਾ' ਵਾਲਾ ਲੇਖਾ ਹੈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ