ਮਾਰੀਏ ਅੱਕ ਨੂੰ, ਲੱਗੇ ਜੱਟ ਨੂੰ

- (ਦੁੱਖ ਕਿਸੇ ਨੂੰ ਦੇਣਾ ਚਾਹੀਏ ਪਰ ਪੁੱਜੇ ਕਿਸੇ ਹੋਰ ਨੂੰ)

ਤੂੰ ਖ਼ਾਹ-ਮ-ਖ਼ਾਹ ਦੁਖੀ ਹੋ ਰਿਹਾ ਏਂ। ਅਖੇ, 'ਮਾਰੀ ਏ ਅੱਕ ਨੂੰ, ਲੱਗੇ ਜੱਟ ਨੂੰ । ਤੇਰਾ ਮੈਂ ਕੀ ਵਿਗਾੜਿਆ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ