ਮੱਥਾ ਟੇਕੇ ਜ਼ਮੀਨ, ਪਰ ਦਿਲ ਉੱਤੇ ਅਸਮਾਨ

- (ਦੱਸੇ ਤਾਂ ਕੋਈ ਅਧੀਨਤਾ, ਮਨ ਵਿੱਚ ਹੰਕਾਰ ਹੋਵੇ)

ਪੈਸੇ ਨੇ ਉਸ ਦਾ ਦਿਮਾਗ਼ ਅਸਮਾਨ ਤੇ ਚਾੜ੍ਹ ਦਿੱਤਾ ਹੈ ਤੇ ਉਸ ਦੀ ਅਧੀਨਤਾ ਹੁਣ ਐਵੇਂ ਓਪਰੀ ਓਪਰੀ ਹੀ ਹੈ। ਅਖੇ 'ਮੱਥਾ ਟੇਕੇ ਜ਼ਮੀਨ ਪਰ ਦਿਲ ਉੱਤੇ ਅਸਮਾਨ।'

ਸ਼ੇਅਰ ਕਰੋ

📝 ਸੋਧ ਲਈ ਭੇਜੋ