ਮੱਥੇ ਮਹਿਰਾਬ ਤੇ ਬਗਲ ਇੱਟਾਂ

- (ਪੱਲੇ ਕੁਝ ਨਾ ਹੋਵੇ ਤੇ ਆਪਣੇ ਆਪ ਨੂੰ ਵੱਡਾ ਆਲਮ ਦੱਸੇ)

ਮੱਥੇ ਮਹਿਰਾਬ ਤੇ ਬਗਲ ਇੱਟਾਂ' ਵਾਲੀ ਗੱਲ ਹੈ ਉਸ ਦੀ ਤਾਂ। ਆਪਣੇ ਆਪ ਨੂੰ ਬੜਾ ਸਾਹਿਤਕਾਰ ਦੱਸਦਾ ਹੈ ਪਰ ਆਂਦਾ ਜਾਂਦਾ ਕੁਝ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ