ਮਥਰਾ ਤੀਨ ਲੋਕ ਤੋਂ ਨਿਆਰੀ

- (ਜਦ ਕੋਈ ਬਾਕੀਆਂ ਨਾਲੋਂ ਉਲਟਾ ਕੰਮ ਕਰੇ ਜਾਂ ਵੱਖਰਾ ਰਹੇ)

ਕੀ ਤੁਹਾਡੀ ਮਥਰਾ ਸਦਾ ਤੀਨ ਲੋਕ ਤੋਂ ਨਿਆਰੀ ਹੀ ਰਵੇਗੀ । ਕਦੇ ਤਾਂ ਕਿਸੇ ਨਾਲ ਰਲ ਬਹਿਆ ਕਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ