ਮੌਤ ਤੇ ਗਾਹਕ ਦਾ ਕੋਈ ਵੇਲਾ ਨਹੀਂ

- (ਪਤਾ ਨਹੀਂ ਮੌਤ ਜਾਂ ਗਾਹਕ ਕਿਸ ਵੇਲੇ ਆ ਜਾਵੇ)

ਭਾਈ ਸਿਆਣਿਆਂ ਐਵੇਂ ਨਹੀਂ ਜੇ ਆਖਿਆ ਕਿ ਮੌਤ ਤੇ ਗਾਹਕ ਦਾ ਕੋਈ ਵੇਲਾ ਨਹੀਂ । ਠੀਕ ਹੈ ਕੋਈ ਤਕਲੀਫ ਨਹੀਂ ਸੀ, ਬਿਮਾਰੀ ਨਹੀਂ ਸੀ ਉਸਨੂੰ ਪਰ ਆ ਜੂ ਲੱਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ