ਮੌਤੋਂ ਭੁੱਖ ਬੁਰੀ

- (ਭੁੱਖ ਮੌਤ ਨਾਲੋਂ ਵੀ ਵਧੀਕ ਦੁਖਦਾਈ ਹੁੰਦੀ ਹੈ)

ਇਹ ਹੜਤਾਲ ਇੱਕ ਦਿਨ ਜਾਰੀ ਰਹੀ, ਸਰਮਾਏਦਾਰ ਬੜੇ ਬੇਪ੍ਰਵਾਹ ਰਹੇ। ਹੁਣ ਹੜਤਾਲੀ ਨਿਰਾਸ ਹੋ ਅਸ਼ਾਂਤੀ ਵਲ ਮੂੰਹ ਮੋੜਨ ਲਗੇ। ਸੱਚ ਹੈ 'ਮੌਤੋਂ ਭੁੱਖ ਬੁਰੀ।‘ ਮਰਦਾ ਕੀ
ਨਾ ਕਰਦਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ