ਮੀਚ ਨਾ ਚਲੀਏ, ਪੈ ਟੋਇ ਮਰੀਏ

- (ਅੱਖਾਂ ਮੀਟ ਕੇ ਨਾ ਤੁਰੋ, ਕਿਧਰੇ ਟੋਇ ਵਿੱਚ ਡਿਗਕੇ ਮਰ ਜਾਓਗੇ)

ਸੋਚ ਸਮਝ ਕੇ ਕਦਮ ਰੱਖਣਾ ਚਾਹੀਦਾ ਹੈ । 'ਮੀਚ ਨਾ ਚਲੀਏ, ਪੈ ਟੋਇ ਮਰੀਏ।”

ਸ਼ੇਅਰ ਕਰੋ

📝 ਸੋਧ ਲਈ ਭੇਜੋ