ਮੀਨਾ ਸਾਹ ਪੀਨਾ

- (ਚੁਪੀਤਾ ਮਨੁੱਖ ਜਦ ਕੋਈ ਮਾੜਾ ਕੰਮ ਕਰੇ)

ਚੂਚਕ- ਚਲਾ ਜਾਹ ਐਥੋਂ ਕਮੀਨਿਆ, ਨਿਕਲ ਜਾਹ ਐਸੇ ਪਲ ਐਥੋਂ । ਨਿਕਲ ਜਾਹ ਜੇ ਆਪਣੀ ਜਾਨ ਦੀ ਖੈਰ ਚਾਹੁੰਦਾ ਏਂ, ਤੇ ਮੁੜ ਕੇ ਐਸ ਘਰ ਵੱਲ ਪੈਰ ਨਾ ਕਰੀਂ । ਮੀਨਾ ਸਾਹ ਪੀਨਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ