ਮੀਂਹ ਪਿਆ ਦੀਵਾਲੀ, ਜਿਹਾ ਫੋਸੀ ਤਿਹਾ ਹਾਲੀ

- (ਦੀਵਾਲੀ ਦੇ ਸਮੇਂ ਮੀਂਹ ਪੈਣ ਨਾਲ ਕਣਕ ਦੀ ਬੀਜਾਈ ਸੁਖਾਲੀ ਹੀ ਸ਼ੁਰੂ ਹੋ ਜਾਂਦੀ ਹੈ)

ਜੇ ਐਤਕੀ ਵੀ ਦੀਵਾਲੀ ਦੇ ਮੌਕੇ ਮੀਂਹ ਪੈ ਜਾਵੇ, ਤਾਂ ਪੰਜੇ ਘਿਉ ਵਿੱਚ ਸਮਝਾਂ। ਫਿਰ ਅੰਨ ਹੀ ਅੰਨ ਹੋ ਜਾਵੇਗਾ। ਸਿਆਣਿਆਂ ਨੇ ਸੱਚ ਕਿਹਾ ਹੈ ‘ਮੀਂਹ ਪਿਆ ਦਿਵਾਲੀ, ਜਿਹਾ ਫੋਸੀ, ਤਿਹਾ ਹਾਲੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ