ਸੁਣਿਆ ਹੈ ਮਾਲਣ ਦੇ ਘਰ ਪੁੱਤ ਜੰਮਿਆ ਹੈ, ਪਰ ਖੁਸ਼ੀ ਨਾਲ ਤੂੰ ਫੁੱਲੀ ਨਹੀਂ ਸਮਾਂਦੀ। ਤੇਰਾ ਤਾਂ ਇਹ ਹਾਲ ਹੈ ਅਖੇ ‘ਮੇਲ ਮਾਨੀ ਤੇ ਭੜਕਣ ਭੁਲਰ'। ਲੋਕਾਂ ਤਾਂ ਹੱਸਣਾ ਆਪੇ ਹੋਇਆ।
ਸ਼ੇਅਰ ਕਰੋ