ਮੈਰਾ ਪਟਿਆ ਰੰਨਾਂ, ਕਸਾਲ ਜਵਾਨੇ

- (ਪੋਠੋਹਾਰੀ ਇਲਾਕਿਆਂ ਦੇ ਲੋਕਾਂ ਉਤੇ ਚੋਟ ਹੈ)

'ਮੈਰੇ' ਵਿੱਚ ਔਰਤਾਂ ਪਿੱਛੇ ਖੂਨ ਖਰਾਬੇ ਹੁੰਦੇ ਰਹਿੰਦੇ ਹਨ, ਅਤੇ 'ਕਸਾਲੇ' ਦੇ ਠੀਂਗਣੇ ਜਿਹੇ ਲੋਕ ਆਪਣੀ ਜਵਾਨੀ ਦੀ ਮਦ ਵਿਚ ਰਹਿੰਦੇ, ਅਤੇ ਨਾਲ ਦੇ ਕਸ ਵਿਚ ਕੁਸ਼ਤੀਆਂ ਘੁਲਦੇ ਅਤੇ ਕੌਡੀ ਖੇਡਦੇ ਰਹਿੰਦੇ ਹਨ। ਇਸੇ ਲਈ ਆਖਦੇ ਹਨ, 'ਮੈਰਾ ਪਟਿਆ ਰੰਨਾਂ, ਕਸਾਲ ਜਵਾਨੇ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ